Live Punjab news:-ਅਰਧ ਸੈਨਿਕ ਬਲਾਂ ਦੇ 20 ਲੱਖ ਨੌਜਵਾਨਾਂ ਲਈ ਖੁਸ਼ਖਬਰੀ ਹੈ। ਕੇਂਦਰੀ ਮੰਤਰਾਲੇ ਨੇ CAPF ਕੰਟੀਨਾ ਤੇ ਉਪਲਬਧ,50% GST ਛੂਟ ਦਾ ਐਲਾਨ ਕੀਤਾ ਹੈ। 1 ਅਪ੍ਰੈਲ 2024 ਨੂੰ ਜੋ ਲਾਗੂ ਹੋਵੇਗਾ, ਇਹ ਲਾਭ ਬਜਟ ਰਾਹੀਂ ਦਿੱਤਾ ਗਿਆ ਹੈ।
CRPF EX-MEN Welfare Association ਜੋ ਪੈਰਾਮੀਲਟਰੀ ਫੋਰਸ ਲਈ ਅਤੇ ਸ਼ਹੀਦ ਪਰਿਵਾਰਾਂ ਲਈ ਕੰਮ ਕਰ ਰਹੀ ਹੈ।ਇਹ ਲੰਮੇਂ ਸਮੇਂ ਤੋਂ ਇਹ ਲੜਾਈ ਲੜ ਰਹੇ ਸੀ। ਅਤੇ ਇਹ ਹਮੇਸ਼ਾ ਐਸੋਸੀਏਸ਼ਨ GST ਦੀ ਲਗਾਤਾਰ ਮੰਗ ਕਰ ਰਹੀ ਸੀ। ਇਹ ਮੰਗ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਤੇ ਇਸਦਾ ਮੰਗ ਪੱਤਰ ਵੀ ਪੰਜਾਬ Ex ਦੇ ਡੀਜੀਪੀ ਐਸ ਐਸ ਵਿਰਕ IPS ਅਤੇ ਗੁਜਰਾਤ ਦੇ ਐਕਸ ਸੀ ਐਮ ਵਿਜੇ ਰੁਪਾਨੀ ਨੂੰ ਅਤੇ ਪੰਜਾਬ ਕੇਸਰੀ ਦੇ ਗਰੁੱਪ ਦੇ MD ਪਦਮ ਸ਼੍ਰੀ ਵਿਜੇ ਚੋਪੜਾ ਜੀ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਸੀ , CAPF ਕੰਟੀਨਾ ਦੇ ਟੈਕਸ ਦਾ ਬੋਝ ਪਰਿਵਾਰਾ ਤੇ ਪੈਦਾ ਸੀ। ਐਸੋਸੀਏਸ਼ਨ ਦੇ ਚੇਅਰਮੈਨ Ex IG A S ਸਿੱਧੂ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ,ਲਗਾਤਾਰ ਸਰਕਾਰਾਂ ਤੋਂ ਮੰਗ ਕਰ ਰਹੇ ਸੀ। ਕਿ GST ਮਾਫ਼ ਕੀਤੀ ਜਾਵੇ। DSP ਗੁਰਮੇਜ ਸਿੰਘ, DSP ਸੁਰਿੰਦਰ ਸਿੰਘ ਭਟਨੂਰਾ ਤੇ DSP ਸੁੱਜੋਂ ਰਾਮ ਸੁੱਚਾ ਸਿੰਘ ਵਾਇਸ ਪ੍ਰੈਜ਼ੀਡੈਂਟ ਅਤੇ ਐਸੋਸੀਏਸ਼ਨ ਟੀਮ ਨੇ ਸਰਕਾਰ ਦਾ ਧੰਨਵਾਦ ਕੀਤਾ।ਇਸ ਦਾ ਲਾਭ 20 ਲੱਖ ਪਰਿਵਾਰਾ ਨੂੰ ਘਰੇਲੂ ਬਜਟ ਵਿੱਚ ਮਿਲਿਆ ਹੈ। ਸਰਕਾਰ ਨੇ ਹੁਣ GST ਦੀ CAPF ਕੰਟੀਨਾ ਤੇ 50% ਛੂਟ ਦੇ ਦਿੱਤੀ ਹੈ। CRPF EX-MEN Welfare Association ਸਰਕਾਰ ਦਾ ਧੰਨਵਾਦ ਕਰਦੀ ਹੈ।

















































