ਮਾਨਯੋਗ ਐਸ,ਐਸ ,ਪੀ ਸਾਹਿਬ ਸ਼੍ਰੀ ਸੁਰਿੰਦਰ ਲਾਂਬਾ Ips ਸੀਨੀਅਰ ਪੁਲਿਸ ਕਪਤਾਨ ਜ਼ਿਲਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆਂ ਲੁਟਾਂ, ਖੋਹਾਂ ,ਠੱਗਿਆ ,ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਸਪੈਸ਼ਲ ਮੁਹਿਮ ਤਹਿਤ ਉਪ ਕਪਤਾਨ ਪੁਲਿਸ ਸਬ- ਡਿਵੀਜ਼ਨ ਟਾਂਡਾ ਜੀ ਦੀਆਂ ਹਦਾਇਤਾਂ ਮੁਤਾਬਿਕ ਮਿਤੀ 05/03/2024 ਨੂੰ ਦੇਰ ਸ਼ਾਮ ਥਾਣਾ ਗੜਦੀ ਵਾਲਾ ਪੁਲਿਸ ਨੂੰ ਵਣ ਗਾਰਡ ਇਨਚਾਰਜ ਰਵੀਪਾਲ ਵੱਲੋਂ ਇੱਕ ਦਰਖਾਸਤ ਬਰਫੀਲਾਫ ਗੁਰ ਦਿਆਲ ਸਿੰਘ ਪੁੱਤਰ ,ਜਸਪਾਲ ਸਿੰਘ, ਵਿਪਨ ਕੁਮਾਰ, ਉਰਫ ਕਾਲਾ, ਪੁੱਤਰ ਧਰਮ, ਚੰਦ ਅਰਸ਼ਦੀਪ ਸਿੰਘ ਪੁੱਤਰ, ਰਸਪਾਲ ਸਿੰਘ, ਅਤੇ ਸੁਰਜੀਤ ਸਿੰਘ ਪੁੱਤਰ, ਤਰਸੇਮ ਲਾਲ ਵਾਸੀਅਨ, ਬਰੂਹੀ ਥਾਣਾ ਗੜਦੀਵਾਲਾ ਬਾਵਤ ਨਜਾਇਜ਼ ਤਰੀਕੇ ਨਾਲ ਖੈਰ ਦੇ ਰੁੱਖਾ ਦੀ ਕਟਾਈ ਕਰਕੇ ਚੋਰੀ ਕਰਨ ਸਬੰਧੀ ਦਿੱਤੀ ਸੀ.। ਜਿਸ ਦੇ ਥਾਣਾ ਗੜਦੀ ਵਾਲਾ ਪੁਲਿਸ ਵੱਲੋਂ ਉਕਤ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 13 ਮਿਤੀ 07/03/2024 ਅ:ਧ 379 ਭ:ਦ ਥਾਣਾ ਗੜਦੀ ਵਾਲਾ ਤਹਿਤ ਦਰਜ ਕੀਤਾ ਗਿਆ ਸੀ ।ਜੋ ਮਿਤੀ 07/03/2024 ਨੂੰ ਇਸ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦੀ ਨਿਗਰਾਨੀ ਹੇਠ ਏਐਸਆਈ ਸਰਬਜੀਤ ਸਿੰਘ ਥਾਣਾ ਹੜਦੀਵਾਲਾ ਵੱਲੋਂ ਸਮੇਤ ਸਾਥੀਆਂ ਉਕਤ ਮੁਕਦਮਾ ਵਿੱਚ ਲੋੜਦੀ ਦੋਸ਼ੀਆਂ ਵਿੱਚੋਂ ਦੋ ਦੋਸ਼ੀ ਗੁਰ ਦਿਆਲ ਸਿੰਘ ,ਪੋਤਾ ਜਸਪਾਲ ਸਿੰਘ, ਅਤੇ ਬੀਪਨ ਕੁਮਾਰ ,ਉਪ ਕਾਲਾ ਪੁੱਤਰ ਧਰਮ, ਚੰਦ ਵਾਸੀਆਂ ਨ ਬਰੂਹੀ ਥਾਣਾ ਗੜਦੀ ਵਾਲਾ ਨੂੰ ਮਿਤੀ 07/03/2024 ਨੂੰ ਗਿ੍ਫਤਾਰ ਕਰਕੇ ਉਹਨਾਂ ਪਾਸੋਂ 11 ਮੋਛੇ ਨਜਾਇਜ਼ ਖੈਰ (ਕਰੀਬ 5 ਕੁਆਇੰਟ )ਬਰਾਮਦ ਕੀਤੀ ਹੈ,ਜੋ ਗਿ੍ਫਤਾਰ ਕੀਤੇ ,ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਬਾਰੇ ਪਤਾ ਕਰਕੇ ਗਿ੍ਫਤਾਰ ਕੀਤਾ ਜਾਵੇਗਾ।
[ ਗਿ੍ਫਤਾਰ ਦੋਸ਼ੀ _1.ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਰੂਹੀ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ
2.ਵਿਪਨ ਕੁਮਾਰ ਉਰਫ਼ ਕਾਲਾ ਪੁੱਤਰ ਧਰਮ ਚੰਦ ਵਾਸੀਆਨ ਬਰੂਹੀ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ
(ਦੋਵੇਂ ਦੋਸ਼ੀ ਗਿ੍ਫਤਾਰ) 07.03.2024
ਬਰਾਮਦੀ 11ਮੋਛੇ ਨਜਾਇਜ਼ ਖੈਰ

















































