ਜ਼ਿਲ੍ਹਾ ਜਲੰਧਰ (ਲੋਹੀਆਂ) ਭਗਤ ਸਿੰਘ ਚੌਂਕ ਦੀ ਟਰੈਫਿਕ ਸਮੱਸਿਆ ਦੀ ਤਸਵੀਰ ਆਈ ਸਾਹਮਣੇ

ਜਲੰਧਰ:- ਜ਼ਿਲ੍ਹਾ ਜਲੰਧਰ(ਲੋਹੀਆ) ਭਗਤ ਸਿੰਘ ਚੌਂਕ ਵਿੱਚ ਰਹਿ ਰਹੇ ਲੋਕਾਂ ਨੂੰ ਇੱਕ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਘਰਾਂ ਅੱਗੇ ਭਾਰੀ ਟਰੈਫਿਕ ਹੋਣ ਕਰਕੇ ਐਮਰਜੈਂਸੀ ਵਿੱਚ ਘਰੋ ਨਿਕਲ ਕੇ ਜਾਣਾ ਇਕ ਬੜੀ ਵੱਡੀ ਮੁਸੀਬਤ ਦਾ ਟੱਕਰਾਂ ਕਰਨੀ ਪੈਦਾ ਹੈ। ਪਰਦੀਪ ਕੁਮਾਰ ਦੇ ਦੱਸਣ ਅਨੁਸਾਰ ਮਾਰਕੀਟ ਦੀਆਂ ਦੁਕਾਨਾਂ ਵਾਲਿਆਂ ਨੂੰ ਬੇਨਤੀ ਵੀ ਕੀਤੀ ਪਰ ਨਾ ਤਾਂ ਮਾਰਕੀਟ ਵਾਲਿਆਂ ਨੇ ਸਾਥ ਦਿੱਤਾ ਤੇ ਨਾ ਹੀ ਲੋਕ ਇਸ ਗੱਲ ਨੂੰ ਸਮਝਦੇ ਹਨ। ਸਾਡੀ ਪ੍ਰਸ਼ਾਸ਼ਨ ਅੱਗੇ ਬੇਨਤੀ ਹੈ ਕਿ ਲੋਕਾਂ ਦੀ ਸੱਮਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਟਰੈਫਿਕ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਕਿਸੇ ਵੀ ਘਰ ਨੂੰ ਐਮਰਜੈਂਸੀ ਪੈ ਸਕਦੀ ਹੈ। ਐਮਰਜੈਂਸੀ ਵਿੱਚ ਘਰੋ ਗੱਡੀਆਂ, ਮੋਟਰਸਾਇਕਲ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ।

Leave a Comment

Your email address will not be published. Required fields are marked *

Scroll to Top