ਸੁਖਪਾਲ ਖਹਿਰਾ ਨੇ ਇੰਟੈਲੀਜਂਸ ਦੀਆਂ ਚਿੱਠੀਆਂ ਕੀਤੀਆਂ ਨਸ਼ਰ ,ਖੁਫੀਆ ਵਿਭਾਗ ਦਾ ਖੁਲਾਸਾ ਪੰਜਾਬ ਤੇ ਵੱਡੇ ਪੱਧਰ ਤੇ ਨਜਾਇਜ ਮਾਈਨਿੰਗ

ਚੰਡੀਗੜ੍ਹ:- ਸੁਖਪਾਲ ਖਹਿਰਾ ਦਾ ਆਪ ਤੇ ਤਿੱਖਾ ਨਿਸ਼ਾਨਾ ਇੰਟੈਲੀਜਸ ਮਾਈਨਿੰਗ ਮਾਫੀਆ ਨਾਲ ਜੁੜਿਆ ਪੱਥਰ ਕੀਤਾ ਨਸ਼ਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਲਾਉਂਦੇ ਹੋਏ ਇੰਟੈਲੀਜੈਂਸ ਦੇ ਵਧੀਕ ਡਾਇਰੈਕਟਰ ਜਨਰਲ ਦਾ ਉਹ ਪੱਤਰ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਮਾਫੀਆ ਨਾਲ ਜੁੜੇ ਪੱਤਰ ਨਸ਼ਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਪਰ ਸਾਂਝਾ ਕੀਤਾ ਹੈ ਕਿ ਸੂਬੇ ਵਿੱਚ ਵੱਖ-ਵੱਖ ਥਾਵਾਂ ਉੱਪਰ ਲੋਕ ਨਜਾਇਜ਼ ਮਾਈਨਿੰਗ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਸੁਖਪਾਲ ਖਹਿਰਾ ਨੇ ਆਪ ਦੀ ਲੀਡਰਸ਼ਿਪ ਤੇ ਤੰਜ ਕਸਦੇ ਹੋਏ ਇਸ ਪਾਰਟੀ ਦੇ ਆਗੂ ਰੇਤ ਦੀਆਂ ਖੱਟਾ ਨਿਲਾਮੀ ਨਾਲ ਪੰਜਾਬ ਦੇ ਖਜਾਨੇ ਭਰਨ ਤੇ ਦਾਅਵੇ ਕਰਦੇ ਹਨ ਪਿਛਲੇ 2 ਸਾਲ ਦੌਰਾਨ ਅਜਿਹਾ ਕੁਝ ਵੀ ਨਹੀਂ ਹੋਇਆ ਸੂਬੇ ਵਿੱਚ ਥਾਂ ਥਾਂ ਨਜਾਇਜ਼ ਮਾਈਨਿੰਗ ਜਾਰੀ ਹੈ। 22 ਫਰਵਰੀ 2024 ਲਿਖੀ ਹੋਈ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਕੁਝ ਸਟੋਨ ਕਰੈਸਰਾ ਦੇ ਮਾਲਕਾ ਵੱਲੋਂ ਨਜਾਇਜ਼ ਮੀਟਿੰਗ ਕੀਤੀ ਜਾ ਰਹੀ ਹੈ ਪੱਤਰ ਨਾਲ ਲੋਕਾਂ ਨੂੰ ਸਟੋਨ ਕਰੈਸਰ ਮਾਲਿਕ ਦੇ ਨਾਵਾਂ ਵਾਲਾ ਚਾਰਟ ਵੀ ਨੱਥੀ ਕੀਤਾ ਗਿਆ ਹੈ। ਰੇਤ ਦੀਆਂ ਖੱਡਾਂ ਦੀ ਨਿਲਾਮੀ ਨਾਲ ਪੰਜਾਬ ਦੇ ਖਜ਼ਾਨੇ ਨੂੰ ਭਰਨ ਤੇ ਦਾਅਵੇ ਕਰਦੇ ਰਹੇ ਜ਼ਿਲ੍ਹਾ ਤਰਨ ਤਾਰਨ ਪਠਾਨਕੋਟ ਗੁਰਦਾਸਪੁਰ ਜਲੰਧਰ ਆਦਿ ਥਾਵਾਂ ਤੇ ਨਜਾਇਜ਼ ਮੀਨਿੰਗ ਕਰਨ ਵਾਲੇ ਲੋਕਾਂ ਦੇ ਨਾਮ ਦਰਸਾਏ ਗਏ ਹਨ

Leave a Comment

Your email address will not be published. Required fields are marked *

Scroll to Top