ਨਵੀਂ ਕਾਰ ਖਰੀਦੀ , ਚੋਣਾਂ ਤੋਂ ਪਹਿਲਾਂ,ਦਿਖੀ ਕੰਗਨਾ ਰਣੌਤ ਦੀ ਅਮੀਰੀ

ਐਟਰਨੇਟ ਡੈਸਕ:- ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਆਪਣੇ ਨਾ ਤੇ ਇਕ ਹੋਰ ਲਗਜ਼ਰੀ ਖਰੀਦੀ ਹੈ। ਕੰਗਨਾ ਰਣੌਤ ਨੇ ਮਰਸਿਡੀਜ਼ ਬੈਂਕ ਜੀ ਐਲ ਐੱਸ ਨੂੰ ਆਪਣੇ ਗੈਰੇਜ ਚ ਸ਼ਾਮਲ ਕੀਤਾ ਉਸਦੀ ਕਲੈਕਸਨ ਚ ਦੂਜੀ ਸਭ ਤੋਂ ਮਹਿੰਗੀ ਕਾਰ ਹੈ ਇਸ ਤੋਂ ਇਲਾਵਾ ਕੰਗਨਾ ਰਣੌਤ ਕੋਲ ਪਹਿਲਾਂ ਹੀ ਮਰਸਿਡੀਜ਼ ਬੈਂਜ਼ ਐੱਸ ਕਲਾਸ 680 ਹੈ ਇਸ ਕਾਰ ਚ 3,982 ਸੀ.ਸੀ.ਇੰਜਣ ਹੈ ਇੰਜਣ 550Hp ਤੋਂ ਵੱਧ ਪਾਵਰ ਤੇ 730nm ਦਾ ਅਧਿਕਤਮ ਟਾਰਕ ਜਨਰੇਟ ਕਰਦਾ ਹੈ,250kmph ਦੀ ਟੲਪ ਸਪੀਡ ਤਕ ਪਹੁੰਚ ਸਕਦਾ ਹੈ ਭਾਰਤ ਵਿਚ ਕਾਰ ਦੀ ਸ਼ੁਰੂਆਤ ਕੀਮਤ 2,43 ਕਰੋੜ ਰੁ ਹੈ ਕੰਗਨਾ ਰਣੌਤ ਕੋਲ ਮਰਸਿਡੀਜ਼ ਬੈਜ ਐੱਸ ਕਲਾਸ 680 ਹੈ,ਜਿਸਦੀ ਕੀਮਤ 3,6 ਕਰੋੜ ਰੁ ਹੈ bmw7 ਮੀਰੀਜ 730ld mercedes gle 350d suv ਤੇ ਇਕ audi q3 ਵੀ ਹੈ ਕੰਗਨਾ ਰਣੌਤ ਨੂੰ ਭਾਰਤੀ ਜਨਤਾ ਪਾਰਟੀ ਤੇ ਲੋਕ ਸਭਾ ਟਿਕਟ ਮਿਲੀ ਹੈ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਕੰਗਨਰ ਰਣੌਤ ਨੂੰ ਲੋਕ ਸਭਾ ਟਿਕਟ ਦਿੱਤੀ ਹੈ ਔਰਤਾਂ ਨੂੰ ਕਾਫੀ ਸਥਾਨ ਤੇ ਮਿਲਿਆ

Leave a Comment

Your email address will not be published. Required fields are marked *

Scroll to Top