ਕਾਲ ਬਣਿਆ ਪਾਣੀ, ਮਾਸੂਮ ਬੱਚਿਆਂ ਦੀ ਤਬੀਅਤ ਵਿਗੜਣ, ਮਗਰੋਂ ਹੋਈ 5 ਬੱਚਿਆਂ ਦੀ ਮੌਤ

ਗੁਰਦਾਸਪੁਰ:- ਸੰਘਾਰ ਜ਼ਿਲ੍ਹੇ ‘ਚ’  ਇੱਕ ਹੈਡ ਪੰਪ ਦਾ ਦੂਸ਼ਿਤ ਪਾਣੀ ਪੀਣ ਦੇ ਨਾਲ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਹੋਈ ਮੌਤ। ਦੱਸਿਆ ਜਾ ਰਿਹਾ ਹੈ , ਇੱਕ ਹੈਡ ਪੰਪ ਤੋਂ ਪਾਣੀ ਪੀਣ ਨਾਲ, ਬੱਚਿਆਂ ਦੀ ਤਬੀਅਤ ਵਿਗੜਣ ਲੱਗ ਪਈ ਸੀ। ਪਾਣੀ ਪੀਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ ਦਸਤ ਅਤੇ ਉਲਟੀਆ ਦੀ ਸ਼ਿਕਾਇਤ ਕਰਕੇ ਹਸਪਤਾਲ ਲਜਾਇਆ ਗਿਆ ਤੇ ਇਲਾਜ ਦੌਰਾਨ ਬੱਚਿਆਂ ਦੀ ਮੌਤ ਹੋ ਗਈ।

Leave a Comment

Your email address will not be published. Required fields are marked *

Scroll to Top