ਜਲੰਧਰ, 30 ਜੁਲਾਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 135 ਅਧਿਕਾਰੀਆਂ/ਕਰਮਚਾਰੀਆਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਾਦਾ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਈ ਗਈ ਚੋਣ ਡਿਊਟੀ ਸਦਕਾ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਅਲਕਾ ਕਾਲੀਆ ਅਸਟੇਟ ਅਫਸਰ ਕਮ ਰਿਟਰਨਿੰਗ ਅਫਸਰ , ਦਿਨੇਸ਼ ਕੁਮਾਰ ਏ.ਓ,ਸ਼. ਸੇਵਾ ਸਿੰਘ ਬੀ.ਡੀ.ਪੀ.ਓ, ਜਸਵੰਤ ਰਾਏ ਸੀ.ਏ.ਓ.,ਸੁਖਦੇਵ ਸਿੰਘ,ਚੋਣ ਤਹਿਸੀਲਦਾਰ, ਰਾਕੇਸ਼ ਕੁਮਾਰ ਚੋਣ ਕਾਨੂੰਗੋ, ਹਰੀਸ਼ ਨਾਗਪਾਲ ਹਿੰਦੀ ਮਾਸਟਰ, ਬਲਜੀਤ ਕੁਮਾਰ ਐਸਐਸ ਮਾਸਟਰ,ਰਜਿੰਦਰ ਕੁਮਾਰ ਹਿੰਦੀ ਮਾਸਟਰ, ਪਰਮਜੀਤ ਸਿੰਘ ਲੈਕਚਰਾਰ ਫਿਜ਼ਿਕਸ, ਹਰਿੰਦਰਪਾਲ ਸਿੰਘ ਮੈਥਸ ਮਾਸਟਰ, ਵਰਿੰਦਰ ਕੁਮਾਰ ,ਮੋਹਿੰਦਰਪਾਲ, ਗੁਰਪ੍ਰੀਤ ਸਿੰਘ ਤਿੰਨੇ ਲੈਕਚਰਾਰ, ਵਿਜੈ ਸਿੰਘ ਸਹਾਇਕ ਇੰਜ.,ਮਨਦੀਪ ਸਿੰਘ ਲੈਕਚਰਾਰ, ਸੰਦੀਪ ਕੁਮਾਰ ਲੈਕਚਰਾਰ ਬਾਇਓਲਿਜੀ, ਸੰਜੀਵ ਕੁਮਾਰ ਮੈਥ ਮਾਸਟਰ, ਬਲਕਾਰ ਸਿੰਘ ਅਤੇ ਬਰਜੇਸ਼ ਕੁਮਾਰ ਵੈਦ ਲੈਕਚਰਾਰ ਪੋਲਿਟੀਕਲ ਸਾਇੰਸ, ਰਾਕੇਸ਼ ਕੁਮਾਰ ਜੱਸਲ ਮੈਥ ਲੈਕਚਰਾਰ,ਗੁਰਪ੍ਰੀਤ ਸਿੰਘ ਸਹਾਇਕ ਇੰਜ,ਵਿਨੋਦ ਕੁਮਾਰ ਪੁਰੀ ਲੈਕਚਰਾਰ,ਤਲਵਿੰਦਰ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਸੁਖਪਾਲ ਸਿੰਘ, ਸੋਨੂੰ ਅਤੇ ਰਵਿੰਦਰ ਸਿੰਘ ਸਾਰੇ ਏ.ਈ.ਓ, ਅਦਿੱਤਿਯਾ ਰਤਨ ਐਸ.ਡੀ.ਓ. ਸਿਵਲ, ਰਮਨ ਕੁਮਾਰ ਅਰੋੜਾ ਡੀ.ਐਚ.ਡੀ,ਮਨਦੀਪ ਸਿੰਘ ਏ.ਡੀ.ਓ, ਅਮਰੀਕ ਸਿੰਘ ਏ.ਡੀ.ਓ (ਇਨਫੌਰਸਮੈਂਟ), ਭੁਪਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੋਵੇਂ ਪ੍ਰਿੰਸੀਪਲ,ਸੁਰੇਸ਼ ਮਗੋ, ਸ਼ਾਰਧਾ ਮਨੋਚਾ, ਸਤੀਸ਼ ਅਹੁਜਾ, ਮਨੀਸ਼ ਅਰੋੜਾ, ਕੁਲਦੀਪ ਸੋਢੀ,ਹਰੀਓਮ ਵਰਮਾ, ਰਾਜੀਵ ਪੁਰੀ, ਅਮਿਤ ਕੁਮਾਰ ਜੈਨ, ਅਰਸ਼ਦੀਪ ਸਿੰਘ, ਅਰੁਣ ਦੇਵ ਸ਼ਰਮਾ, ਪੰਕਜ ਗੁਪਤਾ,ਨਵੀਨ ਜੋਸ਼ੀ,ਮਨੀਸ਼ ਖੰਨਾ,ਰਾਕੇਸ਼ ਕੁਮਾਰ,ਰਾਹੁਲ ਭਾਰਦਵਾਜ, ਸੁਖਦੇਵ ਸਿੰਘ, ਦਿਨਕਰ ਸ਼ਰਮਾ, ਸਾਹਿਬ ਸਿੰਘ, ਸੁਨੀਲ ਠਾਕੁਰ, ਪਰਮਿੰਦਰ ਸਿੰਘ, ਕੁਲਦੀਪ ਖੁੱਲਰ, ਕਰਨਬੀਰ ਸਿੰਘ, ਨਵਨੀਤ ਅਰੋੜਾ, ਗੌਰਵ ਵਰਮਾ, ਰਾਹੁਲ ਸੇਖੜੀ, ਦੀਪਕ ਵਧਾਵਨ, ਰਵੀ ਖੁਰਾਨਾ, ਗੁਰਸਮਿਰਨ ਸਿੰਘ, ਨਰਿੰਦਰ ਕੁਮਾਰ, ਵਿਕਾਸ ਜੈਨ, ਓਪਿੰਦਰ ਸਿੰਘ, ਕੇਵਲ ਕ੍ਰਿਸ਼ਨ ਨੈਲਵਾਲ, ਨਿਤਿਨ ਖੰਨਾ, ਵਿਕਾਸ ਕੁਮਾਰ, ਪਲਵਿੰਦਰ ਸਿੰਘ, ਅਜੈ ਕੁਮਾਰ, ਸਾਹਿਲ ਨਾਗਪਾਲ, ਸੁਮਿਤ ਜਲੋਟਾ ਸਾਰੇ ਸਹਾਇਕ ਪ੍ਰੋਫੈਸਰ, ਆਸ਼ਾ ਰਾਣੀ ਸੁਪਰਡੈਂਟ, ਡਿੰਪਲ ਕੁਮਾਰ ਐਸ.ਓ., ਰੋਹਿਤ ਸਿੰਘ ਸੈਨੀ ਲੈਕ.ਅੰਗ੍ਰੇਜ਼ੀ,ਅਸ਼ਵਨੀ ਕੁਮਾਰ, ਨਰੇਸ਼ ਕੁਮਾਰ, ਹਰਿੰਦਰ ਸਿੰਘ, ਰਿਸ਼ਿ ਕੁਮਾਰ, ਵਿਦਿਆ ਸਾਗਰ, ਗੌਰਵ ਕਪਾਹ ਸਾਰੇ ਲੈਕਚਰਾਰ, ਭੁਪਿੰਦਰ ਸਿੰਘ ਏ.ਈ.ਪੀ.ਓ, ਸਰਬਜੀਤ ਰਾਮ, ਰਾਮ ਲਾਲ, ਰਾਜਿੰਦਰ ਬਾਲੀ, ਮੁਖਤਿਆਰ ਸਿੰਘ, ਪਲਵਿੰਦਰ ਸਿੰਘ, ਰਜਨੀਸ਼ ਕੁਮਾਰ, ਅਜੈ, ਕਿਰਨ ਕੁਮਾਰ ਸ਼ਰਮਾ, ਸਤੀਸ਼ ਬਾਂਸਲ, ਪੰਕਜ, ਸੁਰਿੰਦਰ ਪਾਲ,ਗੌਰਵ ਕੋਹਲੀ ਸਾਰੇ ਸੀਨੀਅਰ ਸਹਾਇਕ, ਗੁਰਪ੍ਰੀਤ ਸਿੰਘ ਡਰਾਫਟਮੈਨ, ਅਮਨਦੀਪ ਸਿੰਘ, ਜਸਕਰਨ ਸਿੰਘ, ਅਮਨਦੀਪ ਸਿੰਘ ਤਿੰਨੋ ਜੇ.ਈ., ਜਸਵੰਤ ਰਾਏ ਅਤੇ ਯੋਗੇਸ਼ ਕੁਮਾਰ ਦੋਵੇ ਜੂਨੀਅਰ ਸਹਾਇਕ, ਸੰਜੈ ਮਾਸਟਰ, ਸ੍ਰੀਮਤੀ ਮੀਨਾ ਮਿਸਟਰਸ, ਅਨੀਲ ਕੁਮਾਰ ਅਤੇ ਰਾਕੇਸ਼ ਕੁਮਾਰ ਅਗਰਵਾਲ ਦੋਵੇ ਸਾਇੰਸ ਮਾਸਟਰ, ਕਿਮਤੀ ਲਾਲ ਅਤੇ ਵਰਿੰਦਰ ਕੁਮਾਰ ਹਿੰਦੀ ਮਾਸਟਰ, ਸੁਨੀਲ ਖੁੱਲਰ, ਸ਼ਬਦਲ ਸਿੰਘ, ਮੁਨਿਸ਼ ਕੁਮਾਰ, ਨਿਤਿਨ ਪੁਰੀ, ਜਸਵਿੰਦਰ ਸਾਂਪਲਾ, ਹਰੀਸ਼ ਸ਼ਰਮਾ, ਰਾਜਿੰਦਰਪਾਲ ਸਿੰਘ ਸਾਰੇ ਕੰਪਿਊਟਰ ਫੈਕਿਲਟੀ, ਦੀਪਕ ਡਾਟਾ ਐਂਟਰੀ ਓਪਰੇਟਰ, ਰੋਹਿਤ ਕੁਮਾਰ ਏ.ਸੀ.ਟੀ, ਹੀਰਾ ਲਾਲਾ ਡੀ.ਪੀ.ਈ., ਗੁਰਵਿੰਦਰ ਸਿੰਘ ਈ.ਟੀ.ਟੀ., ਇਰਫਾਨ ਖਾਨ ਐਸ.ਐੱਲ.ਏ., ਪਵਨ ਕੁਮਾਰ ਖੇਤੀਬਾੜੀ ਸਬ-ਇੰਸਪੈਕਟਰ, ਗੁਰਦੀਪ ਸਿੰਘ, ਹਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਤਿੰਨੋ ਕਲਰਕ, ਹੰਸਰਾਜ ਤੇ ਰੋਇਲ ਸਿੰਘ ਬੇਲਦਾਰ , ਆਨੰਦ ਸਿੰਘ ਚੌਂਕੀਦਾਰ, ਸਨਦੀਪ ਕੁਮਾਰ ਦਰਜਾ-4, ਨਿਤਿਨ, ਸੁਰਿੰਦਰ ਮਹਿਤੋ, ਜਤਿੰਦਰ ਕੁਮਾਰ, ਮਿਨ ਪ੍ਰਸ਼ਾਦ ਸ਼ਰਮਾ, ਸੁਰਿੰਦਰ ਸਾਰੇ ਸੇਵਾਦਾਰ ਅਤੇ ਖੁਸ਼ਦੀਪ ਸਿੰਘ ਡਰਾਇਵਰ ਸ਼ਾਮਿਲ ਹਨ ।