ਨਵੀਂ ਦਿੱਲੀ:-ਸੁਪਰੀਮ ਕੋਰਟ ਦੀ ਘੁਰਕੀ ਤੋ ਬਾਅਦ ਚੋਣ ਕਮਿਸ਼ਨਰ ਨੇ ਆਪਣੀ ਵੈਬਸਾਈਡ ਅਤੇ ਭਾਰਤੀ ਸਟੇਟ ਬੈਂਕ ਦੁਆਰਾ ਇਲੈਕਟੋਰਲ ਬਰਨਦਾ ਦੇ ਨਾਲ ਸੰਬੰਧਿਤ ਡਾਟਾ ਅਪਲੋਡ ਕਰ ਦਿੱਤਾ ਹੈ । ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ ਚੋਣ ਕਮਿਸ਼ਨਰ ਨੂੰ ਚੋਣ ਬਾਡ ਦੇ ਅੰਕੜੇ ਸੌਂਪ ਦਿੱਤੇ ਗਏ ਹਨ। ਲੈਕ ਟੋਲ ਬਾਡ ਨਾਲ ਜੁੜੀ ਸਾਰੀ ਜਾਣਕਾਰੀ ਆਪਣੀ ਵੈਬਸਾਈਟ ਤੇ ਅਪਲੋਡ ਕਰ ਸਕਦੀ ਹੈ। ਸੁਪਰੀਮ ਕੋਰਟ ਦੀ ਬੈਂਚ ਭਲ ਕੇ ਚੋਣ ਬਾਡ ਮਾਮਲੇ ਦੀ ਸੁਣਵਾਈ ਕਰੇਗੀ ਸੁਮਰੀਮ ਕੋਰਟ ਵਿੱਚ ਇੱਕ ਅਰਜੀ ਦਾਇਰ ਕੀਤੀ ਗਈ ਹੈ ।11 ਮਾਰਚ ਨੂੰ ਦਿੱਤੇ ਹੁਕਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ ।11 ਮਾਰਚ ਅਤੇ ਆਦੇਸ਼ ਦੇਸ਼ ਚਾਨਣ ਹਿੱਸੇ ਵਿੱਚ ਕੁਝ ਸਪਸ਼ਟੀਕਰਨ ਸੌਦਾ ਦੀ ਮੰਗ ਕਰਦਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ। ਕਿਹੜੀ ਸੋਧ ਦੀ ਮੰਗ ਕੀਤੀ ਗਈ ਹੈ, 12 ਅਪ੍ਰੈਲ 2019 ਅਤੇ ਦੋ ਨਵੰਬਰ 2023 ਦੇ ਹੁਕਮਾਂ ਅਨੁਸਾਰ ਚੋਣ ਕਮਿਸ਼ਨ ਦੁਆਰਾ ਸੀਲ ਬੰਦ ਲਿਫਾਫੇ ਆ ਬੋਕਸਾਂ ਵਿੱਚ ਐਸ ਸੀ ਸਾਹਮਣੇ ਪੇਸ਼ ਕੀਤੇ ਗਏ ਡਾਟਾ ਦਸਤਾਵੇਜ਼ ਦੀ ਜਾਣਕਾਰੀ ਨੂੰ ਜਾਰੀ ਕਾਰਨ ਦੇ ਨਿਰਦੇਸ਼ ਦੀ ਮੰਗ ਕੀਤੀ ਹੈ

















































