ਨੈਸ਼ਨਲ ਡੈਸਕ:-ਧਣੀਏ ਦੇ ਪੱਤੇ ਹਰ ਘਰ ਦੀ ਰਸੋਈ ਚ ਪਾਏ ਜਾਂਦੇ ਹਨ। ਕੁਝ ਲੋਕ ਧਣੀਏ ਦੀ ਚਟਨੀ ਬਣਾਉਂਦੇ ਹਨ।ਚਾਹ ਬਣਾਉਣ ਲਈ -ਇਸ ਲਈ ਗਰਮ ਪਾਣੀ ਚ’ ਸਟਾਰ ਫੁੱਲ ਤੇ ਧਨੀਆ ਦੇ ਪੱਤੇ ਪੈਂਦੇ ਹਨ। ਇਸ ਵਿਚ ਤੁਸੀਂ ਹਲਦੀ ਪਾਊਡਰ ਵੀ ਨਾ ਸਕਦੇ ਹੋ।ਇਹ ਭੁਲਣ ਦੀ ਬਿਮਾਰੀ ਨੂੰ ਨਿਯੰਤ੍ਰਿਤ ਕਰਦੀ ਹੈ। ਅਤੇ ਹੱਡੀਆਂ ਦੀ ਸਿਹਤ ਲਈ ਚੰਗਾ ਹੈ। ਬਲੱਡ ਪੈ੍ਸਰ ਨੂੰ ਕੰਟਰੋਲ ਕਰਨ ਲਈ ਸ਼ਾਨਦਾਰ ਡਰਿੰਕ ਹੈ।ਇਹ ਤੁਹਾਡੀ ਸਕੀਨ ਨੂੰ ਭਾਰੀ ਬਣਾਉਦੀ ਹੈ।ਸਿਹਤ ਲਈ ਲਾਭਕਾਰੀ ਹੈ।

















































